ਉਹ ਛੱਡ ਗਈ ਬਿਲਕੁਲ ਕਲੇ ਕਰ ਗਈ ਆ।।ਉਸਨੇ ਹੱਸਣਾ ਸਿਖਾਇਆ ਸੀ ਅੱਜ ਉਸਦੀ ਯਾਦ ਫਿਰ ਰਵਾ ਗਈ ਆ।।
ਪਤਾ ਨਹੀ ਕਿਉਂ ਜਿਉਂਦੇ ਜੀ ਦੇਖਣ ਵੀ ਨਹੀ ਆਈ ਅੱਜ ਪਿਆ ਹਾਂ ਸੀਵੇਆ ਚ ਹੁਣ ਮਿਲਣ ਆ ਗਈ ਆ।।