Don’t Have Time (Punjabi Poetry by Ranjot Singh)

Poetry Name: Samaa Nahi (Don’t Have Time)
Poet: Ranjot Singh (Jot Chahal)
Date: 12 January 2020
Time: 3.30 PM
Language: Punjabi
” ਸਮਾਂ ਨਹੀਂ ”
ਸਭ ਖੁਸ਼ੀਆਂ ਨੇ ਲੋਕਾਂ ਦੇ ਵਿਹੜਿਆਂ ਵਿੱਚ
ਪਰ ਹੱਸਣ ਲਈ ਹੁਣ ਸਮਾਂ ਨਹੀਂ
ਦਿਨ ਰਾਤ‌ ਦੁਨੀਆਂ ਭੱਜਦੀ ਹੈ
ਪਰ ਜਿੰਦਗੀ ਦੇ ਲਈ ਸਮਾਂ ਨਹੀਂ
ਮਾਂ ਦੀ ਲੋਰੀ ਯਾਦ ਤਾਂ ਹੈ
ਪਰ ਮਾਂ ਕਹਿਣ ਲਈ ਸਮਾਂ ਨਹੀ
ਸਾਰੇ ਰਿਸ਼ਤੇ ਖਤਮ ਤਾਂ ਕਰ ਲਏ ਨੇ
ਹੁਣ ਲੱਭਣ ਦਾ ਵੀ ‌ ਸਮਾਂ ਨਹੀਂ
ਨਾਮ ਯਾਰਾ ਦੇ ਮੋਬਾਇਲਾਂ ਵਿੱਚ ਨੇ
ਪਰ ਯਾਰਾਂ ਦੇ ਲਈ ਸਮਾਂ ਨਹੀ
ਹੋਰਾਂ ਦੀ ਗੱਲ ਮੈਂ ਕੀ ਆਖਾਂ
ਜਦੋਂ ਮੇਰੇ ਲਈ ਵੀ ਸਮਾਂ ਨਹੀਂ
ਅੱਖਾਂ ਵਿੱਚ ਨੀਂਦ ਰੜਕਦੀ ਹੈ
ਪਰ ਸੌਣ ਦੇ ਲਈ ਤਾਂ ਸਮਾਂ ਨਹੀ
ਦਿਲ ਚਾਹੁੰਦਾ ਹੈ ਰੋਣਾ,
ਥੋੜ੍ਹਾ ਜਿਹਾ ਹਲਕਾ ਹੋਣਾ
ਪਰ ਕਿੰਝ ਰੋਵਾਂ ਮੈਂ ?
ਹੁਣ ਰੋਣ ਦੇ ਲਈ ਵੀ ਸਮਾਂ ਨਹੀਂ
ਪੈਸੇ ਦੇ ਲਈ ਅਸੀਂ ਭੱਜਦੇ ਹਾਂ
ਹੁਣ ਥੱਕਣ ਦੇ ਲਈ ਸਮਾਂ ਨਹੀਂ
ਰਣਜੋਤ ਰਿਸ਼ਤਿਆਂ ਦੀ ਕਦਰ ਕਰ
ਜੇ ਆਪਣਿਆਂ ਦੇ ਲਈ ਸਮਾਂ ਨਹੀਂ
ਤਾਂ ਜਿੰਦਗੀ ਜਿਉਣ ਦਾ ਮਜਾ ਨਹੀਂ
Poetry by Ranjot Singh #Ranjotsingh

To the world you are only a human being, by RANJOT SINGH

ਦੁਨੀਆ ਲਈ ਭਾਵੇਂ ਤੂੰ ਸਿਰਫ਼ ਇੱਕ ਇਨਸਾਨ ਹੈਂ, ਪਰ ਮੇਰੇ ਲਈ ਤੂੰ ਸਾਰਾ ਜਹਾਨ ਹੈ ।। ਰਣਜੋਤ ਸਿੰਘ

To the world you are only a human being, but to me you are the whole world. RANJOT SINGH

Best books Collections by Writer Ranjot Singh / buy here


Book Name: Thoughts of Jot

Writer Name: Ranjot Singh (Jot Chahal)

For E-book : Click here Click here 

For Paper Back Click here 

Book Name:   The Perfect Life

Writer Name: Ranjot Singh (Jot Chahal)

For E-book : Click here Click here 

For Paper Back : Click here 

Book Name:  Kachian Tanda

Writer Name: Ranjot Singh (Jot Chahal),Malkeet Kaur

For E-book : Click here , Click here 

For Paper Back : Click here 

Book Name:  Mere Zindagi

Writer Name: Ranjot Singh (Jot Chahal)

For E-book : Click here , Click here 

Book Name:   Easy Network Marketing

Writer Name: Ranjot Singh (Jot Chahal)

For E-book : Click here , Click here 

For Paper Back : Click here 

Book Name:  The Voice of heart (Dil Ki Awaaj)

Writer Name: Ranjot Singh (Jot Chahal), Khadija, Vimmy

For E-book : Click here Click here 

For Paper Back : Click here 

Sacha Pyaar Nahi Hai (Hindi Poetry by Ranjot Singh ) The Voice of Heart

ioSacha Pyaar Nahi Hai

(Hindi Poetry by Ranjot Singh )

Book Name:  The Voice of Heart

Ebook : click here for buy

Paperback : Click here for buy

***सच्चा प्यार नहीं है***

 

समुंदर में कश्ती किनारा नहीं है,

तेरा मुझसे मिलना दोबारा नहीं,

बातें वह दिल की बेजुबानी नहीं है,

जो शिद्दत से इश्क का पुजारी नहीं है,

सच्चा प्यार नहीं है ,सच्चा प्यार नहीं है

आंखों में आंसू जो आते थे मेरे,

दिल में उतर जाते थे तेरे

लबों की खुशी का किनारा नहीं है,

अगर तेरी यादों में जीना नहीं है,

वह सच्चा प्यार नहीं है , सच्चा प्यार नहीं

सपने सजाए जो तेरे साथ में सपने नहीं है,

कभी ना हो पाई हकीकत में अपने नहीं है,

आंखों में छुपा आंसू नहीं है,

वह सच्चा प्यार नहीं है ,सच्चा प्यार नहीं है,

दिखावे की जिंदगी, झूठी मुस्कान,

प्यारी सी बातें और बातों का बदलना,

रातों में सोना दिखावे का रोना,

सच्चा इश्क नहीं है, यह सच्चा प्यार नहीं है

Best Punjabi Shayari by Writer Malkeet Kaur Matharu

Best Punjabi Shayari of Love 

by Malkeet Kaur

Latest Punjabi Shayari 2020,

Writer Malkeet Kaur Matharu .

Click here for Buy Kachian Tandaa Punjabi Book 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

https://notionpress.com/read/kachian-tandaa