Funny Punjabi status

(1) ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ |
ਜਦੋ ਮੁਰਗੇ ਨੂੰ ਪਤਾ ਲਗਿਆ , ਉਹ ਮੁਰਗੀ ਕੋਲ
ਗਿਆ ਤੇ ਬੋਲਿਆ –
ਮੇਰੇ ਵਿਚ ਕੀ ਕਮੀ ਆ ? ਸੋਹਣਾ ਆ, ਕਾਂਵਾਂ ਨਾਲੋ
ਜਿਆਦਾ ਖੂਬਸੂਰਤ ਆਂ,
ਮੇਰੀ ਆਵਾਜ਼ ਪੂਰੇ ਸਹਿਰ ਵਿਚ ਗੂੰਜਦੀ ਆ,
… ਮੁਰਗਿਆ ਦੀ ਯੂਨੀਅਨ ਦਾ ਪ੍ਰਦਾਨ ਆ
ਮੁਰਗੀ – ਜੀ ਮੈਂ ਤੁਹਾਡੇ ਜਜ਼ਬਤਾ ਦੀ ਕਦਰ
ਕਰਦੀ ਆ,
ਪਰ
ਮੇਰੇ ਮਾਤਾ – ਪਿਤਾ ਦੀ ਖਾਹਿਸ਼ ਆ ਕਿ
ਮੁੰਡਾ AIR FORCE ਵਿਚ ਹੋਵੇ

(2) ਇਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਆਯਾ,
ਡਾਕਟਰ: ਬੇਟਾ ਵੋਹ ਦੇਖੋ ਉਪਰ ਸੋਨੇ ਕੀ ਚਿੜਿਯਾ,
ਬੱਚਾ: ਤੂ ਸਾਲੇਯਾ ਥੱਲੇ ਦੇਖ, ਪੈਰ ਨਾ ਵੱਡ ਦਵਿੰ,
ਲਾਦ੍ਗਾ ਚਿੜੀ ਦਾ ਮਾਮਾ !

(3) ਜੇ ਕਦੇ ਕਿਸੇ ਮੁੰਡੇ ਦੇ 15 ਰੁਪਏ ਗਵਾਚ ਜਾਣ
ਤਾ ਆਪਣੇ ਆਪ ਨੂੰ 30 ਵਾਰੀ ਗਾਲਾਂ ਕੱਢਦਾ
ਜੇ 50 ਰੁਪਏ ਆਪਣੀ ਸਹੇਲੀ ਨੂੰ ਖਵਾ ਦੇਵੇ ਤਾ
… ਦਸਾ ਮਿੰਟਾਂ ਬਾਅਦ ਭੁੱਲ ਜਾਂਦਾ ਤੇ ਤੇ ਕਹਿੰਦਾ
ਜਾਨੂੰ ਪੈਸੇ ਦੀ ਪਰਵਾਹ ਨਹੀ ਕਰਨੀ ਦਸ ਹੋਰ ਕੀ ਖਾਣਾ ?
ਮੈਂਤਾ ਤੇਰੇ ਨਾਵੇ ਤਾਜ਼ ਮਹਿਲ ਲਵਾਉਣ ਨੂੰ ਫਿਰਦਾ ਹਾ
ਪਰ ਸਾਲਾ ਓਹ ਬੰਦਾ ਹੀ ਨਹੀ ਮਿਲਦਾ ਜਿਹਦੇ ਕੋਲ
ਤਾਜ ਮਹਿਲ ਦੀ ਰਜਿਸਟਰੀ ਆ …

(4) Train ‘ਚ ਖਡੀ ਕੁੜੀ ਨੇ Platform ਤੇ ਖਡੇ ਮੁੰਡੇਨੂੰ ਪੁਛਿਆ
ਕੁੜੀ -ਜੇਹ ਕੋਣਸਾ Station ਹੈ ???
…ਮੁੰਡਾ – ਪਿਹਲਾਂ ਆਪਣਾ ਮੋਬਾਇਲ numberਦੇ ਫੇਰ ਦੱਸਾਂਗਾ
ਕੁੜੀ -ਹੇ ਭਗਵਾਨ !! Mansa ਆ ਗਿਆ.

(5) ਇਕ ਲੜਕੀ ਮੈਨੂੰ ਕਹਿੰਦੀ :- ‘ਤੁਝਮੇ ਰਬ ਦਿਖਤਾ ਹੈ ਯਾਰਾ ਮੈਂ ਕਿਆ ਕਰੂ’
.
.
.
.
ਮੈਂ ਕਿਹਾ :- ਬੀਬਾ ਮੱਥਾ ਟੇਕ ਤੇ ਤੁਰਦੀ ਬਣ…….!!!

(6) ਕੁੜੀ ਤੇ ਚੂਹੀ ਛੇਤੀ ਨੀ ਫਸਦੀ :p

(7) ਮੈਂ ਇੱਕ ਕੁੜੀ ਨੂੰ ਪੁਛਿਆ ਕੇ ਤੁਸੀਂ ਫੇਸਬੁੱਕ ਵਰਤਦੇ ਉ……

.
.
ਉਹ ਕਹਿੰਦੀ ਕਿ ਨਹੀਂ ਮੈਂ ਤਾਂ ਕੁਦਰਤੀ ਸੋਹਣੀ ਆਂ

(8) OPEN ਜੀਪ ਵਿੱਚ 7-8 ਚੂਹੇ ਤਲਵਾਰਾਂ ਲੈ ਕੇ ਜਾ ਰਹੇ ਸੀ….

ਹਾਥੀ ਨੇ ਪੁੱਛਿਆ ਕੀ ਹੋਗਿਆ

ਚੂਹਾ::::::ਸ਼ੇਰ ਦੀ ਭੈਣ ਕਿਸੇ ਨੇ ਚੱਕ ਲਈ…
ਤੇ
ਨਾਂ ਯਾਰਾਂ ਦਾ ਲੱਗ ਰਿਹਾ…ਫੈਸਲਾ ਕਰਨ ਚੱਲੇ ਆਂ..

(9) ਰੱਬਾ ਜਾ ਤਾ ਵੀਜਾ ਲਵਾ ਦੇ,
ਜਾ ਪੰਜਾਬ ਨੂੰ ਹੀ ਕਨੈਡਾ ਬਣਾ ਦੇ||

(10) ਦੋ. ਭੂਤ
ਪਹਿਲਾ ਭੂਤ  ਤੂੰ ਕਿੱਦਾ ਮੱਰਿਆ

ਦੂਜਾ ਭੂਤ  ਫਰਿਜ ਵਿਚ ਠੰਡ ਨਾਲ  ਤੇ
ਤੂੰ ਕਿੱਦਾ ਮੱਰਿਆ
ਪਹਿਲਾ ਭੂਤ  ਘਰਵਾਲੀ ਤੇ ਛੱਕ ਸੀ
ਸਾਰੇ ਘਰ ਵਿਚ ਆਸ਼ਿਕ ਨੂੰ ਲੱਭਿਆ
ਪਰ ਓਹ ਨਹੀ ਲੱਭਾ
ਸ਼ਰਮ ਦੇ ਮਾਰੇ ਸੂਸਾਇਡ ਕਰ ਲੀ
ਦੂਜਾ ਭੂਤ  ਜਿਥੇ ਸਾਰਾ ਘਰ ਵੇਖ
ਲਿਆ ਤਾ
ਸਾਲਿਆ ਫਰਿਜ ਖੋਲ ਕੇ ਵੀ ਵੇਖ ਲੈਦਾ
ਦੋਣਾ ਨੇ ਬੱਚ ਜਾਣਾ ਸੀ.

(11) ਇੱਕ ਕੁੜੀ ਰੋਜ ਜਦੋ ਆਪਣੇ ਕਾਲਜ ਤੋ ਘਰ ਆਉਦੀ ਤਾ ਇੱਕ ਮੁੰਡੇ ਨੂੰ ਆਪਣੇ ਘਰ ਦੇ ਅੱਗੇ ਖੜਾ ਵੇਖਦੀ ਜਦੋ ਕੁੜੀ ਮੁੰਡੇ ਵੱਲ ਵੇਖਦੀ ਤਾ ਮੁੰਡਾ ਜਾ ਤਾ ਇੰਧਰ ਉੱਧਰ ਵੇਖਣ ਲੱਗ ਜਾਦਾ ਜਾ ਫਿਰ ਆਪਣੇ ਮੋਬਾਇਲ ਨੂੰ ਵੇਖਣ ਲੱਗ ਜਾਦਾ, ਰੋਜ ਇੰਦਾ ਈ ਹੁੰਦਾ ਸੀ ਅਤੇ ਇੰਜ ਹੁਦੇ ਨੂੰ ਪੂਰਾ ਇੱਕ ਸਾਲ ਬੀਤ ਗਿਆ ਸੀ।

ਕੁੜੀ ਨੂੰ ਜਕੀਨ ਹੋ ਗਿਆ ਕਿ ਉਹ ਮੁੰਡਾ ਉਸ ਨੂੰ ਪਿਆਰ ਕਰਦਾ ਹੈ, ਕੁੜੀ ਨੇ ਆਪਣੇ ਘਰ ਦਿਆ ਨਾਲ ਗੱਲ ਕੀਤੀ ਤੇ ਘਰ ਵਾਲਿਆ ਨੂੰ ਵੀ ਮੁੰਡਾ ਪਸੰਦ ਆ ਗਿਆ।

ਫਿਰ ਦੂਸਰੇ ਦਿਨ ਕੁੜੀ ਨੇ ਹਿੰਮਤ ਕਰ ਕੇ ਮੁੰਡੇ ਨੂੰ ਕਿਹਾ ਕਿ ਤੂੰ ਲਗਾਤਾਰ ਇੱਕ ਸਾਲ
ਤੋ ਰੋਜ ਮੇਰੇ ਘਰ ਮੂਹਰੇ ਖੜਾ ਹੁੰਦਾ ਹੈ ਮੈਨੂੰ ਪਤਾ ਹੈ ਤੂ ਮੈਨੂੰ ਬਹੁਤ ਪਿਆਰ ਕਰਦਾ ਹੈ
ਤੇ ਮੈ ਵੀ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾ 

ਇਹ ਸੁਣ ਕੇ ਮੁੰਡਾ ਡਰ ਗਿਆ! ਤੇ ਕੰਬਦਾ ਹੋਇਆ ਬੋਲਿਆ ਭੈਣ ਜੀ ਤੁਸੀ ਗਲਤ ਸਮਝ ਗਏ ਅਸਲ ਵਿੱਚ ਸੋਡੇ Wi-Fi ਤੇ Password ਨਹੀ ਲੱਗਿਆ ਵਿਆ ਮੈ ਤਾ Wi-Fi Use ਕਰਨ ਲਈ ਰੋਜ ਸੋਡੇ ਘਰ ਮੂਹਰੇ ਖੜਾ ਹੁੱਨਾ …

(12) ਇਕ ਤੋਤਾ ਪੰਜਾਬ ਵਿਚੋ ਉੱਡਦਾ ਉੱਡਦਾ ਭੱਟਕਦਾ ਭੱਟਕਦਾ
ਬਾਹਰਲੇ ਦੇਸ਼ ਵਿਚ ਪਹੁੰਚ ਗਿਆ
ਅਗਰੇਜ ਨੇ ਉਹਨੂੰ ਫੜ ਲਿਆ
ਤੇ ਅਗਰੇਜ ਨੇ ਉਹਨੂੰ ਫੱੜ ਕੇ ਪਿੰਜਰੇਵਿੱਚ ਸਿੱਟ ਤਾ  ਤੇ ਅਗਰੇਜ ਤੋਤੇ ਨੂੰ
ਕਹਿੰਦਾ ਹੁਣ ਤੂੰ ਮੇਰਾ
ਗੁਲਾਮ ਏ  ਮੈਨੂੰ ਤੂੰ ਰੋਜ ਸਵੇਰੇ ਉਠਾਉਣਾ
ਤੇ ਕਹਿਣਾ ਉਠੋ ਜਨਾਬ ਕੰਮ ਤੇ ਨਹੀ ਜਾਣਾ ਤੁਸੀ
ਤੋਤਾ ਰੋਜ ਅਗਰੇਜ ਨੂੰ ਸਵੇਰੇ ਉਠਾਉਦਾ ਤੇ  ਕਹਿੰਦਾ ਉਠੋ ਜਨਾਬ ਤੁਸੀਂ ਕੰਮ ਤੇ
ਨਹੀ ਜਾਣਾ
  ਇਕ ਦਿਨ ਅਗਰੇਜ ਦੇ ਵੱਡੇ ਸਰ ਨੇ ਅਗਰੇਜ ਨੂੰ ਕਿਹਾ
ਤੈਨੂੰ ਦੋ ਮਹੀਨੇ ਵਾਸਤੇ ਪੰਜਾਬ ਜਾਣਾ ਪਵੇਗਾ
ਇਕ ਬਹੁਤ ਵੱਡੀ ਡੀਲ ਦੀ ਆਫਰ ਆਈ ਸਾਨੂੰ ਤੈਨੂੰ ਪੰਜਾਬ ਜਾਣਾ ਪਵੇਗਾ  ਅਗਰੇਜ ਪੰਜਾਬ ਆਇਆ ਨਾਲ ਤੋਤੇ ਨੂੰ ਵੀਲੈਕੇ
ਆਇਆ
ਤੋਤਾ ਵੀ ਬੜਾ ਖੁੱਸ਼ ਕਹਿੰਦਾ ਆਪਣੇ ਪੰਜਾਬ ਵਿਚ ਵਾਪਿਸ ਆ ਗਿਆ ਮੈ  ਸਵੇਰ ਹੋਈ ਤੋਤਾ ਅਗਰੇਜ ਨੂੰ ਕਹਿੰਦਾ
ਉਠ ਓਏ ਸਾਲਿਆ ਕਿੱਦਾ ਲੱਤਾ ਚੋੜੀਆਂ
ਕਰ ਕੇ ਸੁੱਤਾ ਪਿਆ
ਡੀਲ ਸਾਈਨ ਕਰਨ ਵਾਲੇ ਤੇਰੇ ਫੁੱਫੜ ਉਡੀਕ ਦੇ ਹੁਣੇ ਤੈਨੂੰ

(13) ਦਿਲ ਤਾਂ ਪਾਗਲ ਹੈ…… ਦੋ ਘੜੀਆਂ ਰੋ ਕੇ ਚੁੱਪ ਕਰ ਜਾਊ_____

ਜਿਥੇ ਪਹਿਲਾਂ 2 ਛੱਡ ਗਈਆਂ….. ਤੀਜੀ ਬਿਨ ਵੀ ਸਰ ਜਾਊ____ :

(14) ਮੈਂ ਦਿਲ ਨੂੰ ਪੁਛਿਆ :ਮੈਨੂ ਰਾਤ ਨੂੰ ਨੀਂਦ ਕਿਉਂ
ਨਹੀ ਆਉਂਦੀ ??
.
ਦਿਲ ਨੇ ਕਿਹਾ :
ਪਿਆਰ ਹੋਣ ਦੀ Acting ਘੱਟ ਕਰਿਆ ਕਰ…
ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ …

(15) ਅਮਲੀ ਨੇ ਇਕ ਰੋਬਟ
ਲਿਆਂਦਾ  ਜੋ ਝੂਠ ਬੋਲਣ
ਵਾਲੇ ਦੇ ਮੂੰਹ ਤੈ ਚਪੇੜ
ਮਾਰਦਾ ਸੀ
ਇਕ ਦਿਨ
ਅਮਲੀ ਦਾ ਮੁੰਡਾ ਕਹਿੰਦਾ ਬਾਪੂ
ਅੱਜ ਮੈ ਸਕੂਲ
ਨਹੀ ਜਾਣਾ ਮੇਰੇ ਸਿਰ ਚ
ਬਹੁਤ ਦਰਦ ਹੋਣ ਦੀ ਏ
ਰੋਬਟ ਨੇ ਉਸੇ ਟਾਇਮ ਮੁੰਡੇ ਦੇ
ਮੂੰਹ ਤੇ ਚਪੇੜ ਮਾਰੀ
ਅਮਲੀ ਕਹਿੰਦਾ ਵੇਖਿਆ ਤੂੰ
ਝੂਠ ਬੋਲਿਆ ਤੇ ਤੈਨੰੂ ਰੋਬਟ ਨੇ
ਚਪੇੜ ਮਾਰੀ
ਅਮਲੀ ਕਹਿੰਦਾ ਪੁੱਤ
ਤੇਰੀ ਉਮਰ ਚ ਮੈ
ਕਦੀ ਛੁੱਟੀ ਨਹੀ ਕੀਤੀ ਸੀ
ਰੋਬਟ ਨੇ ਅਮਲੀ ਦੇ ਮੂੰਹ ਤੇ
ਵੀ ਚਪੇੜ ਮਾਰੀ
ਘਰਵਾਲੀ ਹੱਸ ਕੇ
ਕਹਿੰਦੀ ਤੁਹਾਡਾ ਹੀ ਮੁੰਡਾ ਏ
ਰੋਬਟ ਨੇ ਅਮਲੀ ਦੀ ਘਰਵਾਲੀ ਦੇ ਵੀ ਖਿਚ ਕੇ ਮੰੂਹ ਤੇ ਚਪੇੜ ਮਾਰੀ

(16) ਮੈ = ਕੁੜੀ ਨੂ ਪੁੱਛਿਆ
ਦੱਸੋ ਭਲਾ ਪੜੇ ਲਿਖੇ ਤੇ ਅਨਪੜ ਵਿੱਚ ਕੀ ਫਰਕ ਏ
ਕੁੜੀ  ਜਿਹੜੇ ਪੜੇ ਲਿਖੇ ਹੁੰਦੇ ਆ ਉਹ ਹਾਂਜੀ ਕਹਿੰਦੇ ਆ ਤੇ
ਜਿਹੜੇ ਅਨਪੜ ਹੁੰਦੇ ਆ ਉਹ ਆਹੋ ਕਹਿੰਦੇ ਆ ਓਕੇ
ਮੈ ਕਿਹਾ ਇਸ ਦਾ ਮਤਲਬ ਤੁਸੀਂ ਪੜੇ ਲਿਖੇ ਹੋ
ਕੁੜੀ = ਆਹੋ

(17) ਉਹ ਮੈਨੁੰ ਕਹਿੰਦੀ ਤੂੰ
Jhootha a …….

…..

ਪਰ ਮੈਨੁੰ ਕੋਈ ਫਰਕ ਨਹੀ ਪੈਦਾ…
………..ਕਿਉਕ ੀ…………
ਮੇਰੀ ਮੰਮੀ ਕਹਿੰਦੇ..ਜਿਹੜਾ kehnda ਹੁੰਦਾ ਓਹੀ ਹੁੰਦਾ

(18) ਕੁੜੀ (ਸ਼ਰਮਾ k): ਪਿਆਰ ਕੀ ਹੁੰਦਾ ਆ..?
.
.
.
.
ਮੁੰਡਾ: ਪਿਆਰ ਦਾ ਰਿਸ਼ਤਾ ਦੋ ਇਨਸਾਨਾ ਵਿਚਕਾਰ
ਉਹੀ ਹੁੰਦਾ, ਜੋ ਸੀਮਿੰਟ ਅਤੇ ਰੇਤ ਵਿਚਕਾਰ ਪਾਣੀ ਦਾ ਹੁੰਦਾ
ਮੰਨ ਲਾ
ਮੁੰਡਾ = ਸੀਮਿੰਟ
ਕੁੜੀ = ਰੇਤ
ਪਿਆਰ = ਪਾਣੀ
ਹੁਣ ਜੇ ਸੀਮਿੰਟ ਅਤੇ ਰੇਤ ਨੂੰ ਆਪਸ ਵਿਚ ਮਿਲਾ ਦਿੱਤਾ ਜਾਵੇ
ਤਾਂ ਉਹ ਮਜਬੂਤ ਨਹੀ ਬਣੂਗਾ
ਪਰ ਜੇ ਇਸ ਵਿਚ ਪਾਣੀ ਮਿਲਾ ਦਿੱਤਾ ਜਾਵੇ ਤਾਂ ਕੋਈ
ਇਹਨਾਂ ਨੂੰ ਅਲੱਗ ਨਹੀ ਕਰ ਸਕਦਾ
..
ਕੁੜੀ (ਸ਼ਰਮਾ k): ਕਮੀਨਿਆ ਤੂੰ ਸ਼ਕਲ ਤੋਂ ਹੀ ਮਜਦੂਰਲੱਗਦਾ ਆ

(19) ਘਰਵਾਲੀ ਆਪਣੇ ਘਰਵਾਲੇ ਨੂੰ ਫੋਨਕਰਦੀ ਹੈ !!
ਘਰਵਾਲੀ : ਕੀ ਕਰ ਰਹੇ ਹੋ ?
ਘਰਵਾਲਾ : ਦਫਤਰ ਵਿਚ ਆ, ਬਹੁਤ
ਬਿਜੀ ਆ, ਤੂੰ ਕੀ ਕਰਦੀ ਪਈ ਆ ?
ਘਰਵਾਲੀ : kFc ਵਿਚ ਬੱਚੇਆ ਨਾਲ ਤੁਹਾਡੇ ਪਿਛੇ ਬੈਠੀ ਆ ਤੇ ਬੱਚੇ ਪੁੱਛ ਰਹੇ ਆ ਕਿ ਬਾਪੂ ਨਾਲ ਕਿਹੜੀ ਭੂਆ ਬੈਠੀ ਆ_

(20) Science Teacher : : ਤਾਰੇ ਕਦੋਂ ਟੁੱਟਦੇ ਨੇ?
ਅਤੇ ਇਸਦੀ ਖੋਜ ਕੀਨੇ ਕੀਤੀ ਸੀ?
.
STUDENT :- ਕੋਈ ਮੁਟਿਆਰ ਪਹਿਲਾਂ ਕਰਕੇ
ਪਿਆਰ ,
. ਵਾਦੇ ਕਰਕੇ ਹਜ਼ਾਰ ,
ਜਦੋਂ ਤੋੜਦੀ ਆ ਸਾਰੇ
ਉਦੋਂ ਟੁੱਟਦੇ ਨੇ ਤਾਰੇ …
.
.
ਅਤੇ ਇਹ ਖੋਜ ਨਛੱਤਰ ਗਿਲ ਨੇ ਕੀਤੀ ਸੀ ……

(21) ਮੁੰਡਾ ਪਾਉਂਦਾ Only Brand,
ਕੁੜੀ Copy ਆ ਪਾਉਂਦੀ,
ਕਰਕੇ 22 ਚੋਂ Shopping,
ਘਰ Auto ਤੇ ਆਉਦੀ,

ਬੈਠ ਕੇ College ਦੀ Canteen ਚ’,
Desi ਜਹੇ Tag ਦਿਖਾਉਂਦੀ,
Balance ਹੁੰਦਾ ਨੀ Miss,
Call ਜੋਗੇ ਪੈਸੇ ਯਾਰ ਤੋਂ ਪਵਾਉਂਦੀ
ਪਤਾ ਨੀ ਫਿਰ ਵੀ ਕਿਉਂ
ਆਪਣੇ ਆਪ ਨੂੰ Modern ਕਹਾਉਂਦੀ

(22) ਪੱਪੂ ਦੀ ਲੱਤ ਨੀਲੀ ਹੋ ਗਈ।
.
ਡਾਕਟਰ (ਪੱਪੂ ਨੂੰ), ”ਜ਼ਹਿਰ ਹੈ, ਲੱਤ
ਕੱਟਣੀ ਪਏਗੀ।”

..ਲੱਤ ਕੱਟ ਕੇ ਅੱਗ ਲਗਾ ਦਿੱਤੀ ਗਈ।
ਦੋ ਦਿਨਾਂ ਪਿੱਛੋਂ ਨਕਲੀ ਲੱਤ
ਵੀ ਨੀਲੀ ਪੈ ਗਈ।
.ਡਾਕਟਰ, ”ਹੁਣ ਬੀਮਾਰੀ ਸਮਝ ਆਈ,
Jeans ਰੰਗ ਛੱਡਦੀ ਹੈ..!!

(23) ਕੁੜੀ (ਮੁੰਡੇ ਨੂੰ jealous feel ਕਰਾਉਣ ਲਈ) :- ਦੇਖੌ
ਓਹ ਮੁੰਡਾ ਮੇਰੇ ਵੱਲ ਵਾਰ ਵਾਰ ਦੇਖ ਕੇ
ਹੱਸੀ ਜਾਂਦਾ,,
,
,
,
,,
,
,
,,ਖੱਪੀ ਮੁੰਡਾ :- ਏਹ ਤਾ ਕੁਝ ਵੀ ਨੀ ਮੈ ਜਦ ਤੈਨੂੰ
ਪਹਿਲੀ ਵਾਰ ਦੇਖਿਆ ਸੀ ਤਾ 3 ਦਿਨ ਤੱਕ
ਮੇਰਾ ਹਾਸਾ ਨੀ ਸੀ ਰੁਕਿਆ

(24) ਰੇਲ ਵਿਚ ਬੰਬ ਫਟਿਆ
.
ਸਰਕਾਰ ਨੇ ਐਲਾਨ ਕੀਤਾ
..
ਕਿ ਜੋ ਮਰੇ ਨੇ ਉਹਨਾਂ ਦੇ ਰਿਸਤੇਦਾਰਾਂ ਨੂੰ
50 ਲੱਖ ਅਤੇ ਜੋ
ਜਖਮੀ ਹੋਏ ਨੇ ਉਹਨਾਂ ਨੂੰ 25 ਲੱਖ…..
AMLI ਖੜਾ ਹੋ ਕੇ ਕਹਿੰਦਾ:-
ਜਿਨ੍ਹਾ ਦਾ ਬੰਬ ਦੀ ਅਵਾਜ
ਸੁਣ ਕੇ ਮੂਤ ਨਿਕਲਿਆ
.ਉਹਨਾਂ ਲਈ ਕੀ ਸਕੀਮ ਆ?? hahahaha

(25) ਜਨਾਨੀਆ ਦਾ ਸ਼ਕ ਮਾਰਦੇ ਦਮ ਤੱਕ ਖਤਮ ਨਹੀ ਹੋ ਸਕਦਾ
ਅਮਲੀ  ਮੇਰਾ ਦਿਲ ਚਾਹੁੰਦਾ ਹੈ ਕੀ ਤੇਰੇ ਨਾਲ
100 ਸਾਲ ਪਿਆਰ ਕਰਦੇ ਹੋਏ ਗੁਜਾਰ ਦਵਾ
ਘਰਵਾਲੀ  ਉਸ ਤੋ ਬਾਅਦ ਕਿੱਥੇ ਮੁਹ ਕਾਲਾ ਕਰਨਦਾ ਇਰਾਦਾ ਏ

(26) Munda (kudi ਨੂੰ} :—- ,
ਸੋਹਣਿਓ ਕੀ ਹਾਲ ਹੈ ,
ਸਾਡੇ ਕੋਲ ਵੀ ਆ ਜਾਇਆ
ਕਰੋ ………
KuDi : ਮੈਂ ਜੁੱਤੀ ਲਾਵਾਂ ..!!!
Munda : ਇੱਦਾਂ ਹੀ ਆ ਜਾਓ ,
ਅਸੀਂ ਕਿਹੜਾ ਪਾਠ ਰਖਾਇਆ……

(27) ਪੇਪਰ ਵਿੱਚ 15 ਨੰਬਰਾਂ ਲਈ ਸਵਾਲ ਆਈਆ
.
.
ਸਵਾਲ  ਐਮਬੂਲੈੰਸ ਦਾ ਰੰਗ ਚਿਟਾ ਕਿਉ
ਹੁੰਦਾ ਹੈ ??
. ..
ਸਵਾਲ ਦਾ ਜਵਾਬ ਮਿਲੀਆ
..
ਐਮਬੂਲੈੰਸ ਦੇ ਵਿੱਚ ਆਕਸੀਜਨ ਸਿਲੈੰਡਰ ਲਗਿਆ ਹੁੰਦਾ ਏ ,
..
ਆਕਸੀਜਨ ਜੋ ਕੀ ਇਕ ਗੈਸ ਹੈ ,
.
ਜਿਵੇਂ ਕੀ ਥੋਨੂੰ ਪਤਾ ਏ ਗੈਸ ਖਾਣਾ ਬਨਾਉਣ ਦੇ ਕੰਮ
ਆਉਂਦਾ ਏ,
.ਖਾਣਾ ਇੱਕ ਵਿਟਾਮੀਨ ਲੈਣ ਦਾ ਸਾਧਨ ਹੈ ,
.
ਸਾਨੂੰ ਵਿਟਾਮੀਨ D ਸੂਰਜ ਤੋ ਪਰਾਪਤ ਹੁੰਦਾ ਹੈ , .
ਸੂਰਜ ਰੋਸ਼ਨੀ ਦਿੰਦਾ ਹੈ,
.ਰੋਸ਼ਨੀ ਬਲਬ ਤੋ ਆਉਂਦੀ ਏ ,
.
ਛੋਟੇ ਛੇਟੇ ਬਲਬ ਅਸ਼ੀ ਦਿਵਾਲੀ ਵਿੱਚ ਲੜੀਆਂ ਦੇ ਰੂਪ
ਵਿੱਚ ਇਸਤੇਮਾਲ ਕਰਦੇ ਹਾਂ,

.ਦਿਵਾਲੀ ਮੱਤਲਬ ਤੋਹਫੇ ,
.ਤੋਹਫੇ ਸਾਨੂੰ ਸਾਡੀ ਮਾਸੀ ਦੇ ਕੇ ਜਾਂਦੀ ਏ .
ਮਾਸੀ ਸਾਡੀ ਕਨੇਡਾ ਰਹਿੰਦੀ ਏ
ਕਨੇਡਾ ਵਿੱਚ ਬਰਫ ਪੈਂਦੀ ਏ,
.
ਬਰਫ ਚਿੱਟੇ ਰੰਗ ਦੀ ਹੁੰਦੀ ਹੈ ..
. ਇਸ ਕਰਕੇ ਐਮਬੂਲੈੰਸ ਚਿੱਟੀ ਹੁੰਦੀ ਹੈ…
.
.
.
ਸਿੱਖੀਆ  ਵਿਦੀਆਰਥੀਆਂ ਦੀਆਂਭਾਵਨਾਵਾਂ ਨਾਲ ਨਾਂ ਖੇਡੋ ,
ਅਸੀ ਚੰਗੇ ਨੰ ਲੈਣ ਲਈ ਕੁੱਝ ਵੀ ਲਿੱਖ sakde aa.

(28) Reply ਚੱਜ ਦਾ ਹੋਣਾ ਚਾਹੀਦਾ

..
.
Hmm ਤਾਂ ਮੱਝ ਵੀ ਕਰਦੀ ਹੈ

(29) ਪੱਪੂ ਨੇ question ਪੈਪਰ ਬਣਾਇਆ

ਸਾਰੇ ਬੱਚੇ ਪੱੜ ਕੇ ਬਿਹੋਸ਼ ਹੋਗੇ

question ‘ ਪੈਪਰ

ਚਾਇਨਾ ਕਹਿੜੇ ਦੇਸ਼ ਵਿਚ ਏ

ਪੰਦਰਾ ਅਗਸਤ ਕਿੰਨੀ ਤਰੀਕ ਨੰੂ ਹੁੰਦੀ ਵਾ

ਪੀਲਾ ਰੰਗ ਪੰਜਾਬੀ ਵਿਚ ਕਹਿੜੇ ਰੰਗ ਦਾ ਹੁੰਦਾ ਏ

ਮੰਮਤਾਜ ਨੰੂ ਜਿਸ ਕੰਬਰ ਵਿਚ ਦਫਨਾਇਆ ਸੀ ਉਸ  ਕੰਬਰ ਵਿਚ ਕੋਣ ਵਾ

ਰਾਵਣ ਦੀ ਮੋੋਤ ਢਿੱਡ ਦੀ ਧੁੰਨੀ ਵਿੱਚ ਵੱਜਣ ਨਾਲ ਹੋਈ ਸੀ  ਉਸ ਦੇ ਤੀਰ ਕਿਥੇ ਵੱਜਾ ਸੀ

ਜਰਨਲ ਡਾਇਰ ਨੇ ਜਲਿਆ ਵਾਲੇ ਬਾਗ ਤੇ ਹਮਲਾ ਕੀਤਾ ਸੀ  ਤੇ ਜਿਸ ਨੇ ਹਮਲਾ ਕੀਤਾ ਉਸ ਦਾ ਨਾ ਕੀ ਸੀ

(30) ਅਮਲੀ ਫੋਨ ਕਰਦਾ

ਅੱਗੋ ਕੁੜੀ ਬੋਲਦੀ
ਅਮਲੀ ਤੁਸੀਂ ਕੋਣ
ਕਹਿੰਦੀ ਮੈ ਸੀਤਾ
ਕਹਿੰਦਾ ਓ ਹੋ ਲੱਗਦਾ ਅੱਯੋਧਿਆ ਫੋਨ ਲੱਗ ਗਿਆ  xD
ਸੋਰੀ ਮਾਤੇ  klol

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s